Respect Farmer Tv
Respect Farmer Tv
  • 421
  • 21 140 971
ਮੱਕੀ ਦਾ ਵਜਨ ਇਸ ਵਾਰ ਬਹੁਤ ਘੱਟ ਰਿਹਾ ॥ ਤੁਸੀ ਦੱਸੋ ਇਸ ਵਾਰ ਕਿਵੇ ਆ ਮੱਕੀ ਦਾ ਝਾੜ
ਮੱਕੀ ਦਾ ਵਜਨ ਇਸ ਵਾਰ ਬਹੁਤ ਘੱਟ ਰਿਹਾ ॥ ਤੁਸੀ ਦੱਸੋ ਇਸ ਵਾਰ ਕਿਵੇ ਆ ਮੱਕੀ ਦਾ ਝਾੜ
#ਟਰੈਕਟਰ #tractor #farming #kisan #tractormodified #farmervlog
@RespectFarmerTv
Hor videos Lyi channel nu subscribe kro
Thankyou
Переглядів: 5 928

Відео

ਕਰਤਾ ਝੋਨਾਂ ਸ਼ੁਰੂ ਮਿੱਤਰੋ ,18/4/30 ਦੇ ਟਾਇਰਾਂ ਚ ਦਿੰਦਾਂ ਨਜ਼ਾਰਾਂ 3630 ਘੈਂਟ ਲਿਫਟ ਕਿਹੜੇ ਟਰੈਕਟਰ ਦੀਆਂ ਦੱਸੋ ?
Переглядів 7 тис.12 годин тому
ਕਰਤਾ ਝੋਨਾਂ ਸ਼ੁਰੂ ਮਿੱਤਰੋ ,18/4/30 ਦੇ ਟਾਇਰਾਂ ਚ ਦਿੰਦਾਂ ਨਜ਼ਾਰਾਂ 3630 ਘੈਂਟ ਲਿਫਟ ਕਿਹੜੇ ਟਰੈਕਟਰ ਦੀਆਂ ਦੱਸੋ ? #tractor #ਟਰੈਕਟਰ #farming #agriculture #kisan #farmervlog @RespectFarmerTv Hor videos lyi channal nu subscribe kro Thankyou for watching
3630 ਦਾ ਅੱਪੜ 'ਚ ਦੂਜਾ ਹਾਈ ਗੇਅਰ ॥ ਹੁਣ ਹਲਾਂ ਤੇ ਮੁੜਦਾ ਬਿਨਾਂ ਬਰੇਕਾਂ ਤੋਂ ਚਾਰ ਸਟਾਰਾਂ ਵਾਲੀ ਹਾਂਢੀ ਪਾਤੀ
Переглядів 9 тис.День тому
3630 ਦਾ ਅੱਪੜ 'ਚ ਦੂਜਾ ਹਾਈ ਗੇਅਰ ॥ ਹੁਣ ਹਲਾਂ ਤੇ ਮੁੜਦਾ ਬਿਨਾਂ ਬਰੇਕਾਂ ਤੋਂ ਚਾਰ ਸਟਾਰਾਂ ਵਾਲੀ ਹਾਂਢੀ ਪਾਤੀ #ਟਰੈਕਟਰ #tractor #tractormodified #farmervlog #kisan @RespectFarmerTv Hor videos Lyi channel nu subscribe kro Thankyou
5405 JohnDeere Di Turbo 3630 Nu ||ਜੋਨ ਡੀਅਰ ਦੀ ਟਰਬੋ ਤੇ ਕਰੋ ਚੈੱਕ ਫੇਰ ਜੋਰ 3630 ਦਾ
Переглядів 7 тис.14 днів тому
5405 JohnDeere Di Turbo 3630 Nu ||ਜੋਨ ਡੀਅਰ ਦੀ ਟਰਬੋ ਤੇ ਕਰੋ ਚੈੱਕ ਫੇਰ ਜੋਰ 3630 ਦਾ #3630 #johndeere #ਟਰੈਕਟਰ #tractormodified #5405 @RespectFarmerTv Hor Videos Lyi Channel Nu Subscribe kro Thank you
ਆਪਣੇ ਪਾਣੀ 85 ਫੁੱਟ ਤੇ ਤੁਸੀ ਦੱਸੋ ਮਿੱਤਰੋ ਕਿੰਨੇ ਤੇ ਆ || ਕਈ ਏਰੀਏ ਚ ਤਾਂ ਬਹੁਤ ਡੂੰਗੇ ਹੋ ਗਏ ਪਾਣੀ
Переглядів 10 тис.21 день тому
ਆਪਣੇ ਪਾਣੀ 85 ਫੁੱਟ ਤੇ ਤੁਸੀ ਦੱਸੋ ਮਿੱਤਰੋ ਕਿੰਨੇ ਤੇ ਆ || ਕਈ ਏਰੀਏ ਚ ਤਾਂ ਬਹੁਤ ਡੂੰਗੇ ਹੋ ਗਏ ਪਾਣੀ #ਟਰੈਕਟਰ #ਖੇਤੀਬਾੜੀ #farmer #tractor #farmervlog @RespectFarmerTv
ਕਰੋ ਚੈੱਕ 2024 ਮਾਡਲ ਬਣਾਤੇ ਬਾਈ ਨੇ ॥ ਰਗ ਰਗ ਦਾ ਭੇਤੀ ਆ ਬਾਈ 5911 ਦਾ
Переглядів 12 тис.21 день тому
ਕਰੋ ਚੈੱਕ 2024 ਮਾਡਲ ਬਣਾਤੇ ਬਾਈ ਨੇ ॥ ਰਗ ਰਗ ਦਾ ਭੇਤੀ ਆ ਬਾਈ 5911 ਦਾ #tractor #ਟਰੈਕਟਰ #farmer #tractormodified #5911 @RespectFarmerTv Hor videos Lyi Channel Nu subscribe kro Thankyou
ਸਸਤੇ ਰੇਟਾਂ ਤੇ ਟਰੈਕਟਰ ਵਿਕਾਉ ।। ਸੋਨਾਲੀਕਾ ਵਾਲਿਆਂ ਨੇ ਨਵੇਂ ਤੇ ਵੀ ਡੇਢ ਲੱਖ ਦੀ ਛੂਟ ਕਰਤੀ
Переглядів 15 тис.28 днів тому
ਸਸਤੇ ਰੇਟਾਂ ਤੇ ਟਰੈਕਟਰ ਵਿਕਾਉ ।। ਸੋਨਾਲੀਕਾ ਵਾਲਿਆਂ ਨੇ ਨਵੇਂ ਤੇ ਵੀ ਡੇਢ ਲੱ ਦੀ ਛੂਟ ਕਰਤੀ #ਟਰੈਕਟਰ #ਟਰੈਕਟਰਮੰਡੀ #tractor #tractormodified @RespectFarmerTv
ਵੱਡੇ ਵੱਡੇ ਟਰੈਕਟਰ ਮੋਡੀਫਾਈ ਹੋਣ ਆਉਂਦੇ ਆ ਬਾਈ ਕੋਲ ।। ਬਿਨਾਂ ਟਰਬੋ 75 ਹਸਪਾਵਰ ਕਰਤਾ ਸੋਨਾਲੀਕਾ
Переглядів 12 тис.Місяць тому
ਵੱਡੇ ਵੱਡੇ ਟਰੈਕਟਰ ਮੋਡੀਫਾਈ ਹੋਣ ਆਉਂਦੇ ਆ ਬਾਈ ਕੋਲ ।। ਬਿਨਾਂ ਟਰਬੋ 75 ਹਸਪਾਵਰ ਕਰਤਾ ਸੋਨਾਲੀਕਾ #tractor #ਟਰੈਕਟਰ #farmer #kisan #workshop @RespectFarmerTv Hor videos Lyi Channal nu subscribe kro Thankyou
ਲੈ ਬਈ ਕਰਤਾ ਸੀਜਨ ਫਾਇਨਲ ਤੂੜੀ ਵਾਲੀ ਦਾ ॥ ਪੂਰੀ 500 ਟਰਾਲੀ ਕਰ ਦੇਣੀਆਂ
Переглядів 6 тис.Місяць тому
ਲੈ ਬਈ ਕਰਤਾ ਸੀਜਨ ਫਾਇਨਲ ਤੂੜੀ ਵਾਲੀ ਦਾ ॥ ਪੂਰੀ 500 ਟਰਾਲੀ ਕਰ ਦੇਣੀਆਂ #tractor #ਟਰੈਕਟਰ #farmer #farmervlog #respectfarmertv @RespectFarmerTv Hor Videos Lyi Channal nu subscribe kro Thankyou
ਟਰਾਲੀ ਦੀ ਤੀਜੀ ਲੋਟਣੀ ਲਵਾ ਤੀ ॥ ਟਰੈਕਟਰ ਨੇ ਮਸਾਂ ਕਰੀ ਸਿੱਧੀ ॥ ਸੀਜਣ ਆਲਾ ਕੰਮ ਜ਼ੋਰਾਂ ਤੇ
Переглядів 6 тис.Місяць тому
ਟਰਾਲੀ ਦੀ ਤੀਜੀ ਲੋਟਣੀ ਲਵਾ ਤੀ ॥ ਟਰੈਕਟਰ ਨੇ ਮਸਾਂ ਕਰੀ ਸਿੱਧੀ ॥ ਸੀਜਣ ਆਲਾ ਕੰਮ ਜ਼ੋਰਾਂ ਤੇ #ਟਰੈਕਟਰ #tractor #farmer #kisan #farmervlog @RespectFarmerTv Hor Videos Lyi Channel nu subscribe kro Thankyou
ਪਿੰਡ ਆਉਣ ਦੇ ਚੱਕਰ ਚ ਸਾਰੀ ਰਾਤ ਮਸ਼ੀਨ ਚਲਾਈ ।। ਟਾਇਰ ਪਾੜ ਤਾ ਵਾਹਨ ਚ ਪੱਤੀ ਸੀ ਲੋਹੇ ਦੀ
Переглядів 7 тис.Місяць тому
ਪਿੰਡ ਆਉਣ ਦੇ ਚੱਕਰ ਚ ਸਾਰੀ ਰਾਤ ਮਸ਼ੀਨ ਚਲਾਈ ।। ਟਾਇਰ ਪਾੜ ਤਾ ਵਾਹਨ ਚ ਪੱਤੀ ਸੀ ਲੋਹੇ ਦੀ #ਟਰੈਕਟਰ #tractor #farmer #tractormodified #kisan #vlog @RespectFarmerTv Hor videos lyi channel nu subscribe Kro thank you for watching
ਕਰਤਾ ਕੰਮ ਬਲੇਡਾਂ ਦੇ ਪੱਥਰ ਚੜ੍ਹ ਗਿਆ ।। ਬਾਹਰ ਸੀਜਣ ਲਾਉਣ ਚ ਨੁਕਸਾਨ ਬਹੁਤ ਹੁੰਦਾਂ
Переглядів 7 тис.Місяць тому
ਕਰਤਾ ਕੰਮ ਬਲੇਡਾਂ ਦੇ ਪੱਥਰ ਚੜ੍ਹ ਗਿਆ ।। ਬਾਹਰ ਸੀਜਣ ਲਾਉਣ ਚ ਨੁਕਸਾਨ ਬਹੁਤ ਹੁੰਦਾਂ #ਟਰੈਕਟਰ #tractor #farmer #tractormodified #strawreeper @RespectFarmerTv Hor videos lyi channel nu subscribe kro Thankyou
ਮਸ਼ੀਨ ਡਿੱਗ ਪਈ ਘਾਰੇ ਚ ।। ਰਾਜਸਥਾਨ ਚ ਮਸ਼ੀਨ ਚਲਾਉਣੀ ਮਾੜੇ ਬੰਦੇ ਦਾ ਵਸ ਦਾ ਰੋਗ ਨੀ
Переглядів 10 тис.Місяць тому
ਮਸ਼ੀਨ ਡਿੱਗ ਪਈ ਘਾਰੇ ਚ ।। ਰਾਜਸਥਾਨ ਚ ਮਸ਼ੀਨ ਚਲਾਉਣੀ ਮਾੜੇ ਬੰਦੇ ਦਾ ਵਸ ਦਾ ਰੋਗ ਨੀ #tractor #ਟਰੈਕਟਰ #tractormodified #kisan #respectfarmertv @RespectFarmerTv Hor video lyi channel nu subscribe kro Thankyou
ਟਰਾਲੀ ਦਾ ਕਰਤਾ ਕੰਮ ਰਾਜਸਥਾਨ ਵਾਲਿਆਂ ਨੇ ॥ਸਿੱਧੀ ਕਰਨ ਦਾ ਤਰੀਕਾ ਦੱਸੋ ਕਿਹੜਾ ਵਧੀਆਂ
Переглядів 9 тис.Місяць тому
ਟਰਾਲੀ ਦਾ ਕਰਤਾ ਕੰਮ ਰਾਜਸਥਾਨ ਵਾਲਿਆਂ ਨੇ ॥ਸਿੱਧੀ ਕਰਨ ਦਾ ਤਰੀਕਾ ਦੱਸੋ ਕਿਹੜਾ ਵਧੀਆਂ #ਟਰੈਕਟਰ #tractor #farmer #tractormodified #kisan #farmervlog @RespectFarmerTv Hor Videos dekhn lyi subscribe kro Thankyou
ਇੱਕ ਵਿੱਗੇ ਚੋਂ 60000 ਦੀ ਕਮਾਈ 60 ਦਿਨਾਂ ਚ ਕਰਦਾ ਇਹ ਮੁੰਡਾਂ ਰਾਜਸਥਾਨ ਦਾ ।। ਬਹੁਤ ਸ਼ੌਕ ਨਾਲ ਖੇਤੀ ਕਰਦਾ
Переглядів 2,9 тис.Місяць тому
ਇੱਕ ਵਿੱਗੇ ਚੋਂ 60000 ਦੀ ਕਮਾਈ 60 ਦਿਨਾਂ ਚ ਕਰਦਾ ਇਹ ਮੁੰਡਾਂ ਰਾਜਸਥਾਨ ਦਾ ।। ਬਹੁਤ ਸ਼ੌਕ ਨਾਲ ਖੇਤੀ ਕਰਦਾ #ਟਰੈਕਟਰ #tractor #kisan #ਕਿਸਾਨ #farmervlog @RespectFarmerTv Hor Videos Lyi Channal nu subscribe kro Thankyou
ਲੋਡ ਤੇ ਚੱਕਰ ਤੋੜਦਾ ਤੋੜਦਾ ਵੀ ਰੇਸ ਫੜ੍ਹਦਾ 3630 || ਤੂੜੀ ਦਾ ਕੰਮ ਚੱਲਿਆ ਤਾਂ ਮੀਹ ਨੇ ਰੋਕ ਤਾ
Переглядів 11 тис.2 місяці тому
ਲੋਡ ਤੇ ਚੱਕਰ ਤੋੜਦਾ ਤੋੜਦਾ ਵੀ ਰੇਸ ਫੜ੍ਹਦਾ 3630 || ਤੂੜੀ ਦਾ ਕੰਮ ਚੱਲਿਆ ਤਾਂ ਮੀਹ ਨੇ ਰੋਕ ਤਾ
ਰਾਜਸਥਾਨ ਰਸਤੇ ਦੇ ਰੇਤੇ ਵਿੱਚ ਵੀ ਟਰੈਕਟਰ ਨੀ ਤੁਰਦਾ ।। ਚਲ ਪਿਆ ਕੰਮ ਤੂੜੀ ਦਾ ਕਰੋ ਚੈੱਕ ਮਿੱਤਰੋ
Переглядів 15 тис.2 місяці тому
ਰਾਜਸਥਾਨ ਰਸਤੇ ਦੇ ਰੇਤੇ ਵਿੱਚ ਵੀ ਟਰੈਕਟਰ ਨੀ ਤੁਰਦਾ ।। ਚਲ ਪਿਆ ਕੰਮ ਤੂੜੀ ਦਾ ਕਰੋ ਚੈੱਕ ਮਿੱਤਰੋ
ਰਾਜਸਥਾਨ ਵੱਲ ਤੋਰਤੀ ਮਸ਼ੀਨ ।। ਟਰੈਕਟਰ ਦੇ ਟਾਇਰ 16 ਵਾਲੇ ਪਾਤੇ ਟਾਇਰ ।। ਕਣਕਾਂ ਲੇਟ ਹੋ ਗਇਆ ਇਸ ਵਾਰ ਮਿੱਤਰੋ
Переглядів 10 тис.2 місяці тому
ਰਾਜਸਥਾਨ ਵੱਲ ਤੋਰਤੀ ਮਸ਼ੀਨ ।। ਟਰੈਕਟਰ ਦੇ ਟਾਇਰ 16 ਵਾਲੇ ਪਾਤੇ ਟਾਇਰ ।। ਕਣਕਾਂ ਲੇਟ ਹੋ ਗਇਆ ਇਸ ਵਾਰ ਮਿੱਤਰੋ
3630 ਦੇ ਨਾਲ ਮਸ਼ੀਨ ਦੇ ਚੱਕਰ ਦੱਸੋ ਸੈੱਟ ਆਂ ਜਾਂ ਨਹੀ ? ਮੀਟਰ ਕਹਿੰਦਾਂ ਪੁਲੀ ਬਦਲੋ ਪਰ ਕੰਪਨੀ ਕਹਿੰਦੀ ਸਹੀ ਆ
Переглядів 8 тис.2 місяці тому
3630 ਦੇ ਨਾਲ ਮਸ਼ੀਨ ਦੇ ਚੱਕਰ ਦੱਸੋ ਸੈੱਟ ਆਂ ਜਾਂ ਨਹੀ ? ਮੀਟਰ ਕਹਿੰਦਾਂ ਪੁਲੀ ਬਦਲੋ ਪਰ ਕੰਪਨੀ ਕਹਿੰਦੀ ਸਹੀ ਆ
20 ਤਵੀਆਂ ਫੁੱਲ ਹੈਵੀ ਹਾਈਡਰੋਲਿਕ ਆਟੋਮੈਟਿਕ ।। ਪੰਜਾਬ ਦੀ ਇੱਕ ਨੰਬਰ ਵਰਕਸ਼ਾਪ ਜੈਤੋ ਦੀ
Переглядів 6 тис.2 місяці тому
20 ਤਵੀਆਂ ਫੁੱਲ ਹੈਵੀ ਹਾਈਡਰੋਲਿਕ ਆਟੋਮੈਟਿਕ ।। ਪੰਜਾਬ ਦੀ ਇੱਕ ਨੰਬਰ ਵਰਕਸ਼ਾਪ ਜੈਤੋ ਦੀ
ਸਸਤੇ ਰੇਟਾਂ ਤੇ ਟਰੈਕਟਰ ਵਿਕਾਉ ।। ਹਫਤੇ ਤੱਕ ਦੀ ਗਰੰਟੀ ਜੇ ਕੋਈ ਨੁਕਸ ਪੈਂਦਾ ਫਰੀ ਠੀਕ ਕਰਨਗੇ
Переглядів 5 тис.2 місяці тому
ਸਸਤੇ ਰੇਟਾਂ ਤੇ ਟਰੈਕਟਰ ਵਿਕਾਉ ।। ਹਫਤੇ ਤੱਕ ਦੀ ਗਰੰਟੀ ਜੇ ਕੋਈ ਨੁਕਸ ਪੈਂਦਾ ਫਰੀ ਠੀਕ ਕਰਨਗੇ
3630 ਦੇ ਕਰਤੀ ਡੀਜ਼ਲ ਟੈਂਕੀ ਫਿੱਟ ।। ਤੂੜੀ ਵਾਲੀ ਦੀ ਤਿਆਰੀ ਜੋ਼ਰਾਂ ਤੇ ।। Diesel Tank Fitted
Переглядів 10 тис.2 місяці тому
3630 ਦੇ ਕਰਤੀ ਡੀਜ਼ਲ ਟੈਂਕੀ ਫਿੱਟ ।। ਤੂੜੀ ਵਾਲੀ ਦੀ ਤਿਆਰੀ ਜੋ਼ਰਾਂ ਤੇ ।। Diesel Tank Fitted
ਨਹਿਰਾਂ ਬੰਦ ਹੋ ਗਈਆਂ ਤੇ ਸਪਰੇ ਨੂੰ ਪਾਣੀ ਵੀ ਨੀ ਮਿਲ ਰਿਹਾ ।। ਮੱਕੀ ਦਾ ਪਹਿਲਾ ਪਾਣੀ ਵੀ ਬੜਾ ਤੰਗ ਕਰਦਾ
Переглядів 7 тис.2 місяці тому
ਨਹਿਰਾਂ ਬੰਦ ਹੋ ਗਈਆਂ ਤੇ ਸਪਰੇ ਨੂੰ ਪਾਣੀ ਵੀ ਨੀ ਮਿਲ ਰਿਹਾ ।। ਮੱਕੀ ਦਾ ਪਹਿਲਾ ਪਾਣੀ ਵੀ ਬੜਾ ਤੰਗ ਕਰਦਾ
ਕਰਤਾ ਤਿਆਰ 160 ਹਸਪਾਵਰ ਹਿੰਦੁਸਤਾਨ ।। ਹੁਣ ਮਾਰਦਾ ਸੀਟੀਆਂ ਟਰੱਕ ਵਾਂਗੂੰ || Tractor 160 HP Ready
Переглядів 32 тис.2 місяці тому
ਕਰਤਾ ਤਿਆਰ 160 ਹਸਪਾਵਰ ਹਿੰਦੁਸਤਾਨ ।। ਹੁਣ ਮਾਰਦਾ ਸੀਟੀਆਂ ਟਰੱਕ ਵਾਂਗੂੰ || Tractor 160 HP Ready
3630 ਦੇ ਜੋਰ ਕਰੋ ਚੈੱਕ 18 ਦੇ ਟਾਇਰਾਂ ਚ , ਕਈ ਵੀਰ ਕਹਿੰਦੇ ਸੀ ਲਿੰਕਾਂ ਉੱਚੀਆਂ ਰਹਿੰਦੀਆਂ ਅੱਜ ਕੱਢਤੀਆਂ ਫੇਰ ਦੇਖੋ
Переглядів 8 тис.2 місяці тому
3630 ਦੇ ਜੋਰ ਕਰੋ ਚੈੱਕ 18 ਦੇ ਟਾਇਰਾਂ ਚ , ਕਈ ਵੀਰ ਕਹਿੰਦੇ ਸੀ ਲਿੰਕਾਂ ਉੱਚੀਆਂ ਰਹਿੰਦੀਆਂ ਅੱਜ ਕੱਢਤੀਆਂ ਫੇਰ ਦੇਖੋ
ਇੱਕ ਵਾਰੀ ਚ 70 ਫੁੱਟ ਚੌੜਾਈ ਸਪਰੇ ਕਰਨ ਵਾਲੀ ਡਰੰਮੀ ਸਭ ਤੋਂ ਸਿਰੇ ਦੀ ਡਰੰਮੀ ।। ਭਾਵੇਂ ਟੁੱਟੀ ਹੋਵੇਂ ਗਰੰਟੀ ਫਿਰ ਵੀ
Переглядів 29 тис.2 місяці тому
ਇੱਕ ਵਾਰੀ ਚ 70 ਫੁੱਟ ਚੌੜਾਈ ਸਪਰੇ ਕਰਨ ਵਾਲੀ ਡਰੰਮੀ ਸਭ ਤੋਂ ਸਿਰੇ ਦੀ ਡਰੰਮੀ ।। ਭਾਵੇਂ ਟੁੱਟੀ ਹੋਵੇਂ ਗਰੰਟੀ ਫਿਰ ਵੀ
ਵਿਸਾਖੀ ਤੇ ਏ ਸੀ ਕੈਬਿਨ ਲਗਵਾਉ ਭਾਰੀ ਛੂਟ ਤੇ ।। ਤੂੜੀ ਮਸ਼ੀਨ ਤੇ ਚਲਾਉ ਭਾਵੇ ਕਰਾਹੇ ਤੇ ਗਰੰਟੀ ਆਲਾ ਕੰਮ ਆ
Переглядів 3,6 тис.2 місяці тому
ਵਿਸਾਖੀ ਤੇ ਏ ਸੀ ਕੈਬਿਨ ਲਗਵਾਉ ਭਾਰੀ ਛੂਟ ਤੇ ।। ਤੂੜੀ ਮਸ਼ੀਨ ਤੇ ਚਲਾਉ ਭਾਵੇ ਕਰਾਹੇ ਤੇ ਗਰੰਟੀ ਆਲਾ ਕੰਮ ਆ
ਲੁਧਿਆਣੇ ਮੇਲੇ ਚ ਖਿੱਚ ਦਾ ਕੇਂਦਰ ਬਣੀ ਸੋਨਾਲੀਕਾ ਸਟਾਲ ।। ਮਿੰਨੀ ਜੇ ਟਰੈਕਟਰ ਤੋਂ ਲੈ ਕੇ ਵੱਡੇ ਵੱਡੇ ਟਰੈਕਟਰ ਦੇਖੋ ਆਏ
Переглядів 4 тис.3 місяці тому
ਲੁਧਿਆਣੇ ਮੇਲੇ ਚ ਖਿੱਚ ਦਾ ਕੇਂਦਰ ਬਣੀ ਸੋਨਾਲੀਕਾ ਸਟਾਲ ।। ਮਿੰਨੀ ਜੇ ਟਰੈਕਟਰ ਤੋਂ ਲੈ ਕੇ ਵੱਡੇ ਵੱਡੇ ਟਰੈਕਟਰ ਦੇਖੋ ਆਏ
3630 Da 18 De Tyres Vich Kro Check Zor || NO Lift Control || ਕੀ ਰਿਪੋਰਟ ਆ 3630 ਦੀ ਦੱਸੋ ਮਿੱਤਰੋ
Переглядів 7 тис.3 місяці тому
3630 Da 18 De Tyres Vich Kro Check Zor || NO Lift Control || ਕੀ ਰਿਪੋਰਟ ਆ 3630 ਦੀ ਦੱਸੋ ਮਿੱਤਰੋ
ਸੋਨਾਲੀਕਾ ਨੇ ਕੀਤਾ ਵੱਡਾ ਧਮਾਕਾ 🎉ਲੁਧਿਆਣੇ ਮੇਲੇ ਤੇ ਟਰੈਕਟਰ ਕੀਤਾ ਲਾਉਂਚ ||45 HP ਵਿੱਚ 2200 KG lift Capacity
Переглядів 11 тис.3 місяці тому
ਸੋਨਾਲੀਕਾ ਨੇ ਕੀਤਾ ਵੱਡਾ ਧਮਾਕਾ 🎉ਲੁਧਿਆਣੇ ਮੇਲੇ ਤੇ ਟਰੈਕਟਰ ਕੀਤਾ ਲਾਉਂਚ ||45 HP ਵਿੱਚ 2200 KG lift Capacity

КОМЕНТАРІ

  • @karanveersidhu7873
    @karanveersidhu7873 13 годин тому

    Side gear nu v break de k hi morhna painda aa veerji

  • @Navraj_Kingra
    @Navraj_Kingra 17 годин тому

    300 ਕਿ ਲੇ ਤੇ 400ਕਿਲ ਦਾ ਤਾ ਥੋੜਾ ਫਰਕ ਹੀ ਹੈ 😅😅

  • @user-lu1hs4hd8k
    @user-lu1hs4hd8k 21 годину тому

    Bhai ji 744 kine tak dy do gya

  • @RG7_ZORO
    @RG7_ZORO День тому

    Hmt h kya 5911 ❤

  • @PB06.60wale
    @PB06.60wale День тому

    ਬਾਈ ਜੀ ਗੁਰਦਾਸਪੁਰ ਵੀ ਆਓ

  • @mehakbrar455
    @mehakbrar455 День тому

    👍👍

  • @user-ts4dh8je9c
    @user-ts4dh8je9c 2 дні тому

    Good morning bhai Malaysia 🇲🇾 ❤️ 🙏

  • @ankitkhatkar6415
    @ankitkhatkar6415 2 дні тому

    Bhai verity konsi hai

  • @RanjeetsinghPremi
    @RanjeetsinghPremi 2 дні тому

    .ਞਹੁਤ.ਞਧੀਅ. ਪੈਟਰ.ਞੀਰ.ਪਰੇਮੀ.ਆ.ਸਾਡਾ.ਮੈ.ਰਣਜੀਤ ਸਿੰਘ. ਪਰੇਮੀ..ਫੰਤਾ.ਕੇਰਾ..ਲੰਬੀ.ਬਲਾਕ.

  • @harshdeepsingh56207
    @harshdeepsingh56207 2 дні тому

    Nice

  • @bhupinder..........1503
    @bhupinder..........1503 2 дні тому

    ❤️❤️

  • @Jassa_pb_08
    @Jassa_pb_08 3 дні тому

    Bai doabe ch 15/20/25 de motor chal rahiya sade area ch , teh 5/10/12 de motor kawadd nalo sastia vikk rahiya a ,, oh tuhade km aungia kyunki tuhade area ch pani ucha a , 3,000 de motor vikh rahiya , 10 de motor 25 de motor barbar pani kadhu tuhadi side 😅

  • @GhoghaSinghFatehabadiya9828
    @GhoghaSinghFatehabadiya9828 3 дні тому

    Sanu 12 saal hogge rotavator nal kadoo karde bai

  • @arshdhillonvlogs001
    @arshdhillonvlogs001 3 дні тому

  • @KuljitgilldairyFarm
    @KuljitgilldairyFarm 3 дні тому

    Kehra pind a farm

    • @RespectFarmerTv
      @RespectFarmerTv 12 годин тому

      ਥਾਂਦੇਵਾਲਾ ਬਾਈ ਮੁਕਤਸਰ ਨੇੜੇ

  • @user-vv4ob5yp4b
    @user-vv4ob5yp4b 3 дні тому

    ਹੁਣ ਟੈਰ ਫਿਰ 18 ਦੇ ਪਾਤੇ 3630 ਨੂੰ

  • @user-vv4ob5yp4b
    @user-vv4ob5yp4b 3 дні тому

    ਬਾਈ ਤੁਹਾਡੇ ਤਾ ਮੋਟਰਾਂ ਉੱਤੇ ਹੀ ਪਾਈਆ ਇੱਕ ਮੋਟਰ extera ਰੱਖਿਆ ਕਰੋ ਜਦੋ ਮੋਟਰ ਖਰਾਬ ਹੋਵੇ ਖੋਲਕੇ ਦੂਜੀ ਜੜਦਿਆ ਕਰੋ

  • @user-vv4ob5yp4b
    @user-vv4ob5yp4b 3 дні тому

    Sirra bro❤🎉

  • @RanjeetsinghPremi
    @RanjeetsinghPremi 3 дні тому

    .ਛਞਰਾਜ.744.ਞਾਰੇ.ਞੀ.ਦੱਸੋ....❤❤❤❤

  • @SandeepChitosia
    @SandeepChitosia 3 дні тому

    Aapke no.dena bhai

  • @baba__ji999
    @baba__ji999 3 дні тому

    Number send krio

  • @ashvirk4444
    @ashvirk4444 4 дні тому

    Bai char ghat a haryana to

  • @SanjaySingh-ei5pd
    @SanjaySingh-ei5pd 4 дні тому

    पानी की बर्बादी क्यों करते हो भाई बुआई का तरीका बदलो

  • @Rooprandhaww
    @Rooprandhaww 4 дні тому

    Swaraj di pehchan hi awaj or badal to aa vire.mai 735 nu 855 aala silencer laya hoya.thoda bhuta feel jeya hunda 😅😅😅😅

  • @Rooprandhaww
    @Rooprandhaww 4 дні тому

    Bukda firda Mohali aala jhaj.❤❤❤❤laal bomb pnjab da sher

  • @baljitgill3571
    @baljitgill3571 4 дні тому

    Ki jhaar aya

  • @chan3sran373
    @chan3sran373 4 дні тому

    very nice❤

  • @baljinder50
    @baljinder50 4 дні тому

    Thik a yrr 😆👌👌👌

  • @mandeep19842
    @mandeep19842 4 дні тому

    Dona machine chu kehdi vdia Class ja Saktiman .. Saktiman ta sasti Honi Class nlo

    • @RespectFarmerTv
      @RespectFarmerTv 4 дні тому

      Kutra class da sira bai . Jor ta tkreeban same ja e lwondia

  • @user-rb4jl2vd8r
    @user-rb4jl2vd8r 4 дні тому

    Thik aw yr 😂😂

  • @Gurdit_ramgharia03
    @Gurdit_ramgharia03 4 дні тому

    ਧਿਆਨ ਨਾਲ ਬਾਈ ਬਿਜਲੀ ਆਲਾਂ ਕੰਮ ਬਹੁਤ ਭੈੜਾ ਵਾ🙏🙏

  • @shamshersingh2710
    @shamshersingh2710 4 дні тому

    Good job bro 👍

  • @mehakbrar3916
    @mehakbrar3916 4 дні тому

    Bai sira yr 😂👍👍👍

  • @jasbantbatth6838
    @jasbantbatth6838 4 дні тому

    Makki sukk Wale gye

  • @harmansidhu4458
    @harmansidhu4458 4 дні тому

    ❤❤

  • @gurjindersingh184
    @gurjindersingh184 4 дні тому

    ❤❤❤❤❤❤❤❤

  • @jattkaim5108
    @jattkaim5108 4 дні тому

    22 video payea kr jaldi tractors di knowledge v mildi nle kheti di v baki tu fukri jhi ni marda boht vdia lgda simple bnda jma

  • @royalnature_0006
    @royalnature_0006 5 днів тому

    ਠੇਕੇ ਵਾਲੀ ਹੈਗੀ ਕੇ ਛੱਡਤੀ ?

  • @LakhiGill-pn9nh
    @LakhiGill-pn9nh 5 днів тому

    Veer phone number send karo please

  • @amanjhinjer8195
    @amanjhinjer8195 5 днів тому

    Sahi gl a y g lift 3630 jihi kise di ni

  • @ashusharma1160
    @ashusharma1160 5 днів тому

    Bai sira he la dita gall kehn wala ta .. kotha he na dig pey

  • @shamshersingh2710
    @shamshersingh2710 5 днів тому

    Good job bro 👍

  • @SahuFarmpb77
    @SahuFarmpb77 5 днів тому

    Bai kine killea di kheti karda

    • @RespectFarmerTv
      @RespectFarmerTv 5 днів тому

      ਕਰਦੇ ਤਾਂ 28 ਕਿੱਲੇ ਦੀਆਂ ਠੇਕੇ ਆਲੀ ਸਣੇ ਬਾਈ ਪਰ ਮਹਿੰਗਾਈ ਬਾਹਲੀ ਹੋਈ ਪਈ ਆ ਸਾਲਾ ਬਣਦਾ ਈ ਨੀ ਕੁਝ ਭਰਾ

    • @jagjeetsandhu855
      @jagjeetsandhu855 5 днів тому

      ​@@RespectFarmerTvਬਾਈ ਠੇਕਾ ਕਿ ਰੇਟ ਆ

    • @RespectFarmerTv
      @RespectFarmerTv 4 дні тому

      ਹੁਣ 83 ਨੂੰ ਕਰਤਾ ਸੀ ਨਾਲ ਦੇ ਪਿੰਡ ਥਾਂਦੇਵਾਲ ਦਿਆਂ ਨੇ ਤੇ ਅਗਲੇ ਆਉਣ ਵਾਲੇ ਸਾਲ ਵਾਸਤੇ ਨਾਲ ਦੇ ਪਿੰਡ ਦੇ ਆ 98000 ਨੂੰ ਹੁਣੇ ਲੈ ਲਿਆ ਤੇ ਆਪਾਂ ਅਗਲੇ ਸਾਲ ਨੀ ਲੈਂਦੇ ਰੇਟ ਬਹੁਤ ਕਰਤਾ ਮੂਰਖ ਲੋਕਾਂ ਨੇ ਹਰਖ ਚੜੀ ਜਾਂਦਾ

    • @jagjeetsandhu855
      @jagjeetsandhu855 4 дні тому

      @@RespectFarmerTv Bai apna pind ghanga 89 hajjar nu li aa

    • @SETHARABPATIJI22
      @SETHARABPATIJI22 4 дні тому

      ​@@RespectFarmerTvBai Asi 4 qile dite aa theke te 65000 layi da saal da sareya da

  • @gurjindersingh184
    @gurjindersingh184 5 днів тому

    ❤❤❤❤❤❤

  • @tractorlovers56
    @tractorlovers56 5 днів тому

    Jhona kida kida Luna g

  • @GurdeepSingh-zh7ss
    @GurdeepSingh-zh7ss 5 днів тому

    Nice bro

  • @GurdeepSingh-zh7ss
    @GurdeepSingh-zh7ss 5 днів тому

    Nice veere

  • @GurmeetSingh-ou8tk
    @GurmeetSingh-ou8tk 5 днів тому

    Sirra Tractor

  • @amanjhinjer8195
    @amanjhinjer8195 6 днів тому

    Veer Holland jina koi v Dhaka ni jhalda sirf Holland he a jhotta

  • @preetkotfatta5372
    @preetkotfatta5372 6 днів тому

    Di 35 sonalika 580 da new brother ajj he agency cho ae aa